ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਰੈਫਰੈਂਡਮ 2020 ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ। ਸੀਐੱਮ ਕੈਪਟਨ ਨੇ ਕਿਹਾ ਕਰਤਾਰਪੁਰ ਲਾਂਘਾ ISI ਦੀ ਸਾਜਿਸ਼ ਹੈ।
ਸੀਐੱਮ ਕੈਪਟਨ ਨੇ ਕਹਿਣਾ ਹੈ ਕਿ ਪਾਕਿਸਤਾਨ ਰੈਫਰੈਂਡਮ 2020 ਨੂੰ ਸੁਰਜਿਤ ਕਰਨਾ ਚਾਹੁੰਦਾ ਹੈ। ਨਾਲ ਹੀ ਸੀਐੱਮ ਦਾ ਇਹ ਵੀ ਕਹਿਣਾ ਹੈ ਕਿ ਉਹ ਲਾਂਘੇ ਵਾਲੇ ਬਿਆਨ ਤੇ ਹਾਲੇ ਵੀ ਕਾਇਮ ਹਨ।

