#Live: ਜਾਣੋਂ ਦਾਖਾ, ਫਗਵਾੜਾ, ਮੁਕੇਰੀਆਂ ਤੇ ਜਲਾਲਾਬਾਦ ‘ਚ ਕੌਣ ਹੈ ਕਿਸ ਤੋਂ ਅੱਗੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀਆਂ ਚਾਰੋਂ ਸੀਟਾਂ ਦਾਖਾ ਜਲਾਲਾਬਾਦ  ਤੇ ਮੁਕੇਰਿਆਂ ’ਚ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ।  31 ਅਕਤੂਬਰ ਨੂੰ ਵੋਟਾਂ ਪਈਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀਆਂ ਚਾਰੋਂ ਸੀਟਾਂ ਦਾਖਾ ਜਲਾਲਾਬਾਦ  ਤੇ ਮੁਕੇਰਿਆਂ ’ਚ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ।  31 ਅਕਤੂਬਰ ਨੂੰ ਵੋਟਾਂ ਪਈਆਂ ਸੀ। ਇਹਨਾਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ

https://www.facebook.com/LivingIndiaNewschannel/videos/503023813580976/

 

ਫਗਵਾੜਾ ਤੋਂ ਕਾਂਗਰਸ ਦੇ ਬਲਵਿੰਦਰ ਧਾਲੀਵਾਲ ਅੱਗੇ
ਜਲਾਲਾਬਾਦ ਤੋਂ ਕਾਂਗਰਸ ਅੱਗੇ
ਦਾਖਾ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਇਯਾਲੀ ਅੱਗੇ
ਮੁਕੇਰੀਆਂ ਤੋਂ ਭਾਜਪਾ ਦੇ ਜੰਗੀ ਲਾਲ ਮਹਾਜਨ ਅੱਗੇ
ਜਲਾਲਾਬਾਦ ‘ਚ ਰਮਿੰਦਰ ਆਵਲਾ ਨੂੰ ਮਿਲੀਆਂ 4431 ਵੋਟਾਂ
ਦਾਖਾ ਤੋਂ ਮਨਪ੍ਰੀਤ ਇਯਾਲੀ 600 ਵੋਟਾਂ ਨਾਲ ਅੱਗੇ
ਜਲਾਲਾਬਾਦ ’ਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ  ਅੱਗੇ
ਮੁਕੇਰਿਆ ’ਚ ਕਾਂਗਰਸੀ ਉਮੀਦਵਾਰ ਇੰਦੂ ਬਾਲਾ ਅੱਗੇ
ਫਗਵਾੜਾ ’ਚ ਕਾਂਗਰਸੀ ਉਮੀਦਵਾਰ ਬਲਵਿੰਦਰ ਆਵਲਾ ਅੱਗੇ 

 

 

 

 

Leave a Reply

Your email address will not be published. Required fields are marked *