ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੇ ਚਾਰ ਹਲਕਿਆਂ ਦਾਖਾ, ਮੁਕੇਰਿਆ, ਫਗਵਾੜਾ ਅਤੇ ਜਲਾਲਾਬਾਦ ‘ਚ 21 ਅਕਤੂਬਰ ਨੂੰ ਜਿਮਨੀ ਚੋਣਾਂ ਹੋਈਆਂ। ਇਹਨਾਂ ਚੋਣਾਂ ਦੇ ਨਤੀਜੇ ਭਲਕੇ ਆਉਣ ਵਾਲੇ ਹਨ। ਦਸ ਦਈਏ ਕਿ ਭਲਕੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਜਿਸ ਕਾਰਨ ਉਮੀਦਵਾਰਾਂ ਦੀਆਂ ਧੜਕਣਾਂ ਤੇਜ ਹੋਈਆਂ ਪਈਆਂ ਹਨ। ਭਲਕੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।
ਜਲਾਲਾਬਾਦ
ਸ਼ੋਮਣੀ ਅਕਾਲੀ ਦਲ – ਡਾ : ਰਾਜ ਸਿੰਘ ਡਿੱਬੀਪੁਰਾ
ਕਾਂਗਰਸ- ਰਮਿੰਦਰ ਆਵਲਾ
ਆਪ – ਮਹਿੰਦਰ ਸਿੰਘ ਕਚੂਰਾ
ਮੁਕੇਰੀਆਂ
ਭਾਜਪਾ- ਜੰਗੀ ਲਾਲ ਮਹਾਜਨ
ਕਾਂਗਰਸ- ਇੰਦੂ ਬਾਲਾ
ਆਪ-ਗੁਰਧਿਆਨ ਸਿੰਘ ਮੁਲਤਾਨੀ
ਦਾਖਾ
ਸ਼੍ਰੋਮਣੀ ਅਕਾਲੀ ਦਲ- ਮਨਪ੍ਰੀਤ ਸਿੰਘ ਅਯਾਲੀ
ਕਾਂਗਰਸ- ਸੰਦੀਪ ਸਿੰਘ ਸੰਧੂ
ਆਪ- ਅਮਨਦੀਪ ਸਿੰਘ
ਫਗਵਾੜਾ
ਕਾਂਗਰਸ-ਬਲਵਿੰਦਰ ਧਾਲੀਵਾਲ
ਭਾਜਪਾ-ਰਾਦੇਸ਼ ਬਾਘਾ
ਬਸਪਾ-ਭਗਵਾਨ ਦਾਸ ਸਿੱਧੂ
ਆਪ-ਸੰਤੋਸ਼ ਕੁਮਾਰ ਗੋਗੀ

