ਭਾਰਤੀ ਸੈਨਾ ਨੂੰ ਹਾਸਿਲ ਹੋਈ ਵੱਡੀ ਸਫਲਤਾ: Pok ‘ਚ ਭਾਰਤੀ ਸੈਨਾ ਨੇ ਤਬਾਅ ਕੀਤੇ ਅੱਤਵਾਦੀ ਠਿਕਾਣੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤੀ ਸੈਨਾ ਨੇ ਅੱਤਵਾਦੀ ਠਿਕਾਣਿਆਂ ਤੇ ਵੱਡੀ ਕਾਰਵਾਈ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ। ਭਾਰਤੀ ਸੇਨਾ ਨੇ ਅੱਤਵਾਦੀਆਂ ਦੇ ਠਿਕਾਣਿਆਂ ਨੂੰ ਤਬਾਅ ਕਰਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤੀ ਸੈਨਾ ਨੇ ਅੱਤਵਾਦੀ ਠਿਕਾਣਿਆਂ ਤੇ ਵੱਡੀ ਕਾਰਵਾਈ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ। ਭਾਰਤੀ ਸੇਨਾ ਨੇ ਅੱਤਵਾਦੀਆਂ ਦੇ ਠਿਕਾਣਿਆਂ ਨੂੰ ਤਬਾਅ ਕਰਨ ‘ਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ POK ਚ ਭਾਰਤੀ ਸੇਨਾ ਨੇ ਅੱਤਵਾਦੀਆਂ ਦੇ ਕਈ ਠਿਕਾਣਿਆਂ ਨੂੰ ਤਬਾਅ ਕੀਤੇ ਹਨ।

ceasefire

 

ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਘੁੱਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਕਾਬਿਲੇਗੌਰ ਹੈ ਕਿ ਭਾਰਤੀ ਸੈਨਾ ਦਾ ਪਾਕਿਸਤਾਨ ਨੂੰ ਸੀਜਫਾਇਰ ਉਲੰਘਣਾ ਅਤੇ ਘੁੱਸਪੈਠ ਦੇ ਮਾਮਲਿਆਂ ਚ ਕਰਾਰਾ ਜਵਾਬ ਦਿੱਤਾ ਹੈ।

 

Leave a Reply

Your email address will not be published. Required fields are marked *