ਕੀ ਕੈਨੇਡਾ ਦੇ ਡਿਪਟੀ ਪ੍ਰਧਾਨ ਮੰਤਰੀ ਬਣ ਸਕਦੇ ਹਨ ਜਗਮੀਤ ਸਿੰਘ ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੈਨੇਡਾ ‘ਚ ਇਸ ਵੇਲ ਮਾਹੌਲ ਕਾਫੀ ਗਰਮਾਇਆ ਹੋਇਆ ਹੈ। ਦਸ ਦਈਏ ਕਿ ਚੋਣਾਂ ਦੇ ਹਲਾਤਾ ਮੁਤਾਬਕ ਜੇਕਰ ਲਿਬਰਲ ਪਾਰਟੀ ਦੀ ਘੱਟ ਗਿਣਤੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੈਨੇਡਾ ‘ਚ ਇਸ ਵੇਲ ਮਾਹੌਲ ਕਾਫੀ ਗਰਮਾਇਆ ਹੋਇਆ ਹੈ। ਦਸ ਦਈਏ ਕਿ ਚੋਣਾਂ ਦੇ ਹਲਾਤਾ ਮੁਤਾਬਕ ਜੇਕਰ ਲਿਬਰਲ ਪਾਰਟੀ ਦੀ ਘੱਟ ਗਿਣਤੀ ਵਾਲੀ ਸਰਕਾਰ ਬਣਦੀ ਹੈ ਤਾਂ ਇਹਨਾਂ ਹਲਾਤਾਂ ਦੌਰਾਨ ਐਨਡੀਪੀ ਦੇ ਆਗੂ ਸਰਦਾਰ ਜਗਮੀਤ ਸਿੰਗ ਕੈਨੇਡਾ ਦੇ ਡਿਪਟੀ ਪੀਐੱਮ ਬਣ ਸਕਦੇ ਹਨ।

jagmeet singh 1

ਰਿਪੋਰਟਾਂ ਦੀ ਮੰਨਿਏ ਤਾਂ ਇਸ ਵਾਰ ਲੋਕਾਂ ਨੇ ਐਂਡਵਾਸ ਪੋਲਿੰਗ ਚ ਸਾਲ 2015 ਨਾਲੋਂ ਵੱਧ ਉਤਸ਼ਾਹ ਦਿਖਾਇਆ ਹੈ ਜਿਸ ਕਾਰਨ ਐਂਡਵਾਸ ਪੋਲਿੰਗ ਚ 25 ਫੀਸਦੀ ਵੱਧ ਵੋਟਾਂ ਪਈਆਂ ਹਨ। ਉੱਥੇ ਹੀ ਜੇਕਰ ਜਗਮੀਤ ਸਿੰਘ ਦੀ ਗੱਲ਼ ਕੀਤੀ ਜਾਵੇ ਤਾਂ ਉਹਨਾਂ ਨੇ ਸਮਾਜਿਕ ਮੁੱਦਿਆ ਤੇ ਆਪਣੀ ਮਜਬੂਤ ਪਕੜ ਬਣਾਈ ਹੈ। ਇਸ ਤੋਂ  ਇਲਾਵਾਂ ਕੈਨੇਡਾ ਚ ਜਗਮੀਤ ਨੌਜਵਾਨਾਂ ਦੀ ਪਹਿਲੀ ਪਸੰਦ ਹਨ।  ਜਿਸ ਕਾਰਨ ਕੈਨੇਡਾ ਚ ਫਸਵਾਂ ਮੁਕਾਬਲਾਂ ਦੇਖਣ ਨੂੰ ਮਿਲ ਸਕਦਾ ਹੈ।

 

Leave a Reply

Your email address will not be published. Required fields are marked *