ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਆਪਣੇ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਲਈ ਤਰਾਂ ਤਰਾਂ ਦੇ ਢੰਗ ਤਰੀਕੇ ਅਪਣਾਉਂਦਾ ਰਹਿੰਦਾ ਹੈਤੇ ਹੁਣ ਫ਼ਿਰ ਪਾਕਿਸਤਾਨ ਨਾਪਾਕ ਹਰਕਤਾਂ ਕਰ ਰਿਹਾ ਹੈ |
ਦਰਅਸਲ ਫਿਰੋਜ਼ਪੁਰ ਦੇ ਸਰਹੱਦੀ ਇਲਾਕਿਆਂ ‘ਚਜਿੱਥੇ ਇੱਕ ਪਾਸੇ ਪਾਕਿਸਤਾਨੀ ਡਰੋਨ ਵੇਖੇ ਜਾਂਦੇ ਆ ਤੇ ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਵਲੋਂ ਮੋਬਾਈਲਨੈਟਵਰਕਾਂ ਨੂੰ ਤੇਜ਼ ਕੀਤਾ ਜਾ ਰਿਹਾ ਹੈ ਤਾਂ ਜੋ ਤਸਕਰਾਂ ਨਾਲ ਜਲਦੀ ਸੰਪਰਕ ਕੀਤਾ ਜਾ ਸਕੇ |
ਸਰਹੱਦੀ ਪਿੰਡਾਂ‘ਚ ਰਹਿੰਦੇ ਲੋਕਾਂ ਦੇ ਫੋਨਾਂ ਚ ਪਾਕਿਸਤਾਨੀ ਕੰਪਨੀਆਂ ਦੇ ਨੈੱਟਵਰਕ ਆ ਰਹੇ ਨੇ ਤੇ ਪਾਕਿਸਤਾਨੀ ਟਾਈਮ ਵੀ ਆਰਿਹਾ ਹੈ ਜੋ ਕੇ ਭਾਰਤੀ ਟਾਈਮ ਨਾਲੋਂ ਕਰੀਬ 30 ਮਿੰਟ ਘੱਟ ਹੈ |
Watch Video
