ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਨਕਾਣਾ ਸਾਹਿਬ ਜਾਣ ਵਾਲੇ ਨਗਰ ਕੀਰਤਨ ਦੇ ਮਾਮਲੇ ਚ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਵੱਖੋਂ ਵੱਖ ਦੀ ਥਾਂ ਸਾਂਝੇ ਤੌਰ ਤੇ ਨਗਰ ਕੀਰਤਨ ਨੂੰ ਸਜਾਇਆ ਜਾਵੇਗਾ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ DSGMC ਸਰਨਾ ਭਰਾਵਾਂ ਦਾ ਸਾਥ ਦੇਵੇਗੀ।

ਇਸ ਤੋਂ ਇਲਾਵਾ ਇਸ ਨਗਰ ਕੀਰਤਨ ਨੂੰ ਲੈਕੇ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ ਹੈ। ਦਸ ਦਈਏ ਕਿ 13 ਅਕਤੂਬਰ ਨੂੰ ਦਿੱਲੀ ਕਮੇਟੀ ਤੇ 28 ਅਕਤੂਬਰ ਨੂੰ ਸਰਨਾ ਭਰਾਵਾਂ ਦੀ ਅਗਵਾਈ ‘ਚ ਜੱਥਾ ਪਾਕਿਸਤਾਨ ਜਾਵੇਗਾ।
