ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁਹਾਲੀ ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਲਾਈਟ-ਐਂਡ ਸ਼ੋਅ ਦੀ ਸ਼ੁਰੂਆਤ ਮੁਖ ਮੰਤਰੀ ਪੰਜਾਬ ਸ਼ਾਮ ਛੇ ਵਜੇ ਕਰਨਗੇ |
ਚੰਡੀਗੜ੍ਹ ਸਮੇਤ ਪੰਜਾਬ ਭਰ ਚ ਦਿਖਾਇਆ ਜਾਵੇਗਾ ਇਹ ਲਾਈਟ-ਐਂਡ ਸਾਊਂਡ ਛੋਅ | ਛੋਅ ਚ ਗੁਰੂ ਸਾਹਿਬ ਦੀ ਜੀਵਨੀ ਤੇ ਸਿੱਖਿਆਵਾਂ ਸਬੰਧੀ ਹਾਈਟੈਕ ਤਕਨਾਲੋਜੀ ਨਾਲ ਚਾਨਣਾ ਪਾਇਆ ਜਾਵੇਗਾ |
Watch Video
