ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਭਰ ਚ ਗਾਂਧੀ ਜਯੇਤੀ ਦੇ ਮੌਕੇ ਸਿੰਗਲ ਯੂਜਡ ਪਲਾਸਟਿਕ ਦੀ ਮੁਹਿੰਮ ਚਲਾਈ ਜਾਵੇਗੀ। ਇਸ ਨਾਲ ਪਲਾਸਟਿਕ ਦੇ ਇਸਤੇਮਾਲ ਤੇ ਬੈਨ ਲੱਗੇਗਾ। ਦਸ ਦਈਏ ਕਿ ਇਹ ਮੁਹਿੰਮ ਸ਼ਹਿਰ-ਸ਼ਹਿਰ ਚ ਚਲਾਈ ਜਾਵੇਗੀ। ਜਿਸ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਕਾਬਿਲੇਗੌਰ ਹੈ ਕਿ ਇਸ ਸੰਬੰਧੀ ਪੀਐੱਮ ਨਰਿੰਦਰ ਮੋਦੀ ਨੇ 15 ਅਗਸਤ ਨੂੰ ਲਾਲ ਕਿਲੇ ਤੇ ਐਲਾਨ ਕੀਤਾ ਸੀ। ਪੀਐੱਮ ਮੋਦੀ ਨੇ ਦੇਸ਼ ਦੀ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਸੀ ਕਿ 2 ਅਕਤੂਬਰ ਤੋਂ ਉਹ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਕਰਨ ਬੰਦ ਕਰ ਦੇਣ। ਤਾਂ ਜੋ ਵਾਤਾਵਰਨ ਨੂੰ ਬਚਾਇਆ ਜਾ ਸਕੇ। ਜਿਕਰ-ਏ-ਖਾਸ ਹੈ ਕਿ ਅੱਜ ਮਹਾਤਮਾ ਗਾਂਧੀ ਦੀ


