ਪਾਕਿਸਤਾਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਫਾਇਰਿੰਗ, ਫਾਇਰਿੰਗ ਕਾਰਨ ਸਕੂਲੀ ਬੱਚਿਆਂ ’ਚ ਦਹਿਸ਼ਤ ਦਾ ਮਾਹੌਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਪਾਕਿਸਤਾਨ ਤੋਂ, ਪੂਛ ਖੇਤਰ ਵਿਚ ਵੱਖ-ਵੱਖ ਥਾਵਾਂ ‘ਤੇ ਫਾਇਰਿੰਗ ਕੀਤੀ ਗਈ, ਜਿਸ ਕਾਰਨ ਪੁੰਛ ਬੋਦਰ ਖੇਤਰ ਵਿਚ ਸਕੂਲੀ ਬੱਚਿਆਂ ਵਿਚ ਦਹਿਸ਼ਤ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਪਾਕਿਸਤਾਨ ਤੋਂ, ਪੂਛ ਖੇਤਰ ਵਿਚ ਵੱਖ-ਵੱਖ ਥਾਵਾਂ ‘ਤੇ ਫਾਇਰਿੰਗ ਕੀਤੀ ਗਈ, ਜਿਸ ਕਾਰਨ ਪੁੰਛ ਬੋਦਰ ਖੇਤਰ ਵਿਚ ਸਕੂਲੀ ਬੱਚਿਆਂ ਵਿਚ ਦਹਿਸ਼ਤ ਦਾ ਮਾਹੌਲ ਬਨ ਗਿਆ ਹੈ |

ਸਾਢੇ ਜਵਾਨਾਂ ਨੇ ਇਸ ਦਾ ਸੁਹਤੋੜ੍ਹ ਜਵਾਬ ਦਿੱਤਾ ਤੇ ਤੁਸੀਂ ਦੇਖ ਸਕਦੇ ਹੋ ਕਿ ਸਕੂਲੀ ਬੱਚਿਆਂ ਵਿਚ ਕਿਵੇਂ | ਡਰ ਦਾ ਮਾਹੌਲ ਬਨ ਗਿਆ ਹੈ | ਇਹ ਗੋਲੀਬਾਰੀ ਸ਼ਾਹਪੁਰ ਫਿਰਨੀ ਅਤੇ ਮਧਾਰ ਖੇਤਰ ਵਿਚ ਹੋਈ ਹੈ |

Watch Video

 

Leave a Reply

Your email address will not be published. Required fields are marked *