ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗਾਇਕ ਐਲੀ ਮਾਂਗਟ ਦੀ ਰਿਪੋਰਟ ਚ ਵੱਡਾ ਖੁਲਾਸਾ ਹੋਇਆ ਐ | ਰਿਪੋਰਟ ਮੁਤਾਬਕ ਐਲੀ ਮਾਂਗਟ ਦੇ ਸਰੀਰ ਦੇ 6 ਤੋਂ 7 ਹਿੱਸਿਆਂ ਤੇ ਸੱਟਾਂ ਲੱਗੀਆਂ ਨੇ |
ਜਿਹਨਾਂ ਤੋ ਸਾਬਤ ਹੁੰਦਾ ਹੈ ਕਿ ਐਲੀ ਮਾਂਗਟ ਨਾਲ ਥਾਣੇ ਅੰਦਰ ਥਰਡ ਡਿਗਰੀ ਟਾਰਚਰ ਕੀਤਾ ਗਿਆ | ਇਸ ਦੇ ਨਾਲ ਐਲੀ ਮਾਂਗਟ ਨੇ ਕਿਹਾ ਹੈ ਕੀ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਹਾਈ ਕੋਰਟ ਦਾ ਰੁੱਖ ਕਰਨਗੇ |
Watch Video
