ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜ਼ਿਮਨੀ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਭਖ਼ ਗਈ ਹੈ | ਚਾਰ ਸੀਟਾਂ ਤੇ ਜ਼ਿਮਨੀ ਚੋਣਾਂ ਹੋ ਰਹੀਆਂ ਨੇ | ਦਾਖਾ ਸੀਟ ਦੇ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਅੱਜ ਕਾਗਜ਼ ਦਾਖ਼ਲ ਕਰਨਗੇ |
ਪਿਛਲੀ ਵਾਰ ਵੀ ਮਨਪ੍ਰੀਤ ਇਆਲ਼ੀ ਨੇ ਚੋਣਾਂ ਲੜੀਆਂ ਸਨ | ਪਰ ਉਸ ਵੇਲੇ ਉਹ ਦੂਸਰੇ ਨੰਬਰ ਤੇ ਰਹਿ ਗਏ ਸਨ | ਤੇ ਇਸ ਵਾਰ ਫਿਰ ਇਆਲ਼ੀ ਨੂੰ ਮੌਕਾ ਮਿਲਿਆ ਹੈ | ਉਧਰ ਹੋਰ ਪਾਰਟੀਆਂ ਨੇ ਵੀ ਚੋਣ ਪ੍ਰਚਾਰ ਜ਼ੋਰਾ ਤੇ ਵਿੱਢਿਆ ਹੋਇਆ ਹੈ |
Watch Video
