ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੱਲ ਪੱਬਜੀ ਦੀ ਕਰਾਂਗੇ…ਪੱਬਜੀ ਗੇਮ ਨੌਜਵਾਨਾਂ ਤੇ ਦਿਮਾਗ ਤੇ ਮਾੜਾ ਅਸਰ ਪਾ ਰਹੀ ਹੈ | ਇਸ ਦੀ ਇੱਕ ਮਿਸਾਲ ਕਪੂਰਥਲਾ ਤੋਂ ਸਾਹਮਣੇ ਆਈ ਹੈ |
ਪੱਬਜੀ ਨੇ ਇੱਕ ਨੌਜਵਾਨ ਦਾ ਦਿਮਾਗ ਅਪਸੈੱਟ ਕਰਦਿੱਤਾ ਹੈ | ਨੌਬਤ ਇਹ ਆ ਗਈ ਹੈ..ਕਿ ਨੌਜਵਾਨ ਦਾ ਦਿਮਾਗੀ ਇਲਾਜ ਕਰਵਾਇਆ ਜਾ ਰਿਹਾ ਹੈ |
Watch Video
