ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਜਿਮਨੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਨਾਲ ਹੀ ਕਈ ਪਾਰਟੀਆਂ ਨੇ ਆਪਣੇ-ਆਪਣੇ ਉਮੀਦਵਾਰਾ ਦਾ ਐਲਾਨ ਕਰ ਦਿੱਤਾ ਹੈ। ਉੱਥੇ ਹੀ ਇਹਨਾਂ ਚੋਣ ਮੈਦਾਨ ‘ਚ ਨੀਟੂ ਸ਼ਟਰਾਵਾਲਾਂ ਆਪਣੇ ਪੂਰੇ ਪਰਿਵਾਰ ਦੇ ਨਾਲ ਚੋਣ ਮੈਦਾਨ ਚ ਉਤਰਿਆ ਹੈ। ਜੀ ਹਾਂ ਨੀਟੂ ਸ਼ਟਰਾਂ ਵਾਲਾ ਨੇ ਆਪਣੀ ਮਾਂ ਪਤਨੀ ਤੇ ਭੈਣ ਨੂੰ ਵੀ ਜਿਮਨੀ ਚੋਣ ਮੈਦਾਨ ਚ ਉਤਾਰਿਆ ਹੈ। ਇਸ ਮਾਮਲੇ ਤੇ ਨੀਟੂ ਸ਼ਟਰਾਂ ਵਾਲਾ ਦਾ ਕੀ ਕੁਝ ਕਹਿਣਾ ਹੈ ਤੁਸੀ ਵੀ ਸੁਣੋ..
https://www.facebook.com/LivingIndiaNewschannel/videos/497103130836968/
