ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿਆਜ਼ ਦੇ ਵਧਦੇ ਰੇਟਾਂ ਨੇ ਹੁਣ ਆਮ ਲੋਕਾਂ ਨੂੰ ਰਵਾਉਣਾ ਸ਼ੁਰੂ ਕਰ ਦਿਤਾ ਐ..ਬਠਿੰਡਾ ਦੀ ਸਬਜ਼ੀ ਮੰਡੀ ਵਿਚਪਿਆਜ 60 ਤੋਂ 70 ਰੁਪਏ ਕਿੱਲੋ ਵਿਕ ਰਿਹਾ ਐ | ਜਿਸ ਨਾਲ ਆਮ ਲੋਕਾਂ ਦੀ ਜੇਬ ‘ਤੇ ਭਾਰੀ ਬੋਝ ਪੈ ਰਿਹਾ |
ਸਬਜੀ ਖਰੀਦਣ ਆਏ ਲੋਕਾਂ ਦਾ ਕਹਿਣਾ ਐ..ਕਿ ਉਹਨਾਂ ਨੂੰ ਮਜਬੂਰੀ ਵਸ ਪਿਆਜ ਖਰੀਦਣੇ ਪੈਂਦੇ ਨੇ | ਤੇ ਓਧਰਦੁਕਾਨਦਾਰਾਂ ਦਾ ਕਹਿਣਾ ਐ..ਕਿ ਪੂਰੀ ਮੰਦੀ ਆ ਗਈ ਐ..ਜਿਥੇ ਪਹਿਲਾਂ ਕੋਈ 3 ਤੋਂ 5 ਕਿੱਲੋ ਪਿਆਜ ਲੈਂਦਾਸੀ | ਹੁਣ ਅੱਧਾ ਕਿਲੋ ਤੋਂ 1 ਕਿਲੋ ਹੀ ਪਿਆਜ ਲੈਂਦਾ |
Watch Video
https://www.facebook.com/LivingIndiaNewschannel/videos/367798810764761/
