ਗੁਰਦਾਸ ਮਾਨ ਇਹ ਕੀ ਬੋਲ ਗਏ ਸਟੇਜ ਤੋਂ ? ਲੱਗੇ ਮੁਰਦਾਬਾਦ ਦੇ ਨਾਅਰੇ, ਦੇਖੋਂ ਵੀਡੀਓ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਗਾਇਕ ਗੁਰਦਾਸ ਮਾਨ ਹਿੰਦੀ ਭਾਸ਼ਾ ਦਾ ਸਮਰਥਨ ਕਰਨ ਤੇ ਕਸੁਤੇ ਫਸ ਗਏ ਹਨ। ਦਸ ਦਈਏ ਕਿ ਇਸ ਮਾਮਲੇ ਦੇ ਕਾਰਨ ਗੁਰਦਾਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਗਾਇਕ ਗੁਰਦਾਸ ਮਾਨ ਹਿੰਦੀ ਭਾਸ਼ਾ ਦਾ ਸਮਰਥਨ ਕਰਨ ਤੇ ਕਸੁਤੇ ਫਸ ਗਏ ਹਨ। ਦਸ ਦਈਏ ਕਿ ਇਸ ਮਾਮਲੇ ਦੇ ਕਾਰਨ ਗੁਰਦਾਸ ਦਾ ਕੈਨੇਡਾ ਚ ਇਕ ਸ਼ੋਅ ਦੌਰਾਨ ਵਿਰੋਧ ਹੋਇਆ। ਨਾਲ ਹੀ ਲੋਕਾਂ ਨੇ ਗੁਰਦਾਸ ਮਾਨ ਦੇ ਖਿਲਾਫ ਨਾਅਰੇਬਾਜੀ ਵੀ ਕੀਤੀ ਜਿਸ ਤੇ ਭੜਕੇ ਗੁਰਦਾਮ ਮਾਨ ਨੇ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ !

ਦੇਖੋਂ ਵੀਡੀਓ:- 

https://www.facebook.com/LivingIndiaNewschannel/videos/753317151755626/

Leave a Reply

Your email address will not be published. Required fields are marked *