ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ‘ਚ ਮੰਦਰ ਦੇ ਕੈਸ਼ੀਅਰ ਦਾ ਲੋਕਾਂ ਵੱਲੋਂ ਜੰਮਕੇ ਕੁਟਾਪਾ ਚਾੜਿਆ। ਮਿਲੀ ਜਾਣਕਾਰੀ ਦੇ ਅਨੁਸਾਰ ਕੈਸ਼ੀਅਰ ਨੇ ਮੰਦਰ ਦੇ ਪੁਜਾਰੀ ਦੀ ਪਤਨੀ ਦੇ ਨਾਲ ਛੇੜਛਾੜ ਕੀਤੀ ਸੀ
https://www.facebook.com/LivingIndiaNewschannel/videos/779010035835682/
ਜਿਸ ਤੋਂ ਬਾਅਦ ਇਸ ਮਾਮਲੇ ਤੋਂ ਭੜਕੇ ਲੋਕਾਂ ਨੇ ਕੈਸ਼ੀਅਰ ਦਾ ਕੁਟਾਪਾ ਚਾੜ ਦਿੱਤਾ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
