ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨੀ ਅਜਨਾਲਾ ਦੇ ਕਸਬਾ ਚੋਗਾਵਾ ਚ ਰੇਡ ਕਰਨ ਗਈ ਪੁਲਿਸ ਤੇ ਹਮਲਾ ਕਰਨ ਵਾਲੇ ਦੋ ਦਰਜਣ ਤੋਂ ਵੱਧ ਮੁਲਜ਼ਮਾਂ ਚੋਂ ਪੁਲਿਸ ਨੇ 6 ਨੂੰ ਅਦਾਲਤ ਚ ਪੇਸ਼ ਕੀਤਾ |
ਮਾਮਲੇ ਚ ਮੁਖ ਮੁਲਜ਼ਮ ਅਮਨਦੀਪ ਸਿੰਘ ਦੀ ਗੈਂਗਸਟਰ ਜੱਗੂ ਨਾਲ ਫੋਟੋ ਸਾਹਮਣੇ ਆਉਣ ਤੋਂ ਮਗਰੋਂ ਕੋਰਟ ਨੇ ਅਮਨਦੀਪ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਤੇ ਬਾਕੀ 5 ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਚ ਭੇਜ ਦਿੱਤਾ ਏ |
Watch Video
