ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ– ਨਸ਼ੇ ਦੀ ਆਦੀ ਕੁੜੀ ਜ਼ੰਜੀਰਾਂ ਤੋੜ ਕੇ ਹੋਈ ਫਰਾਰ
22 ਸਾਲ ਦੀ ਕੁੜੀ ਦੇ ਘਰੋਂ ਭੱਜਣ ’ਤੇ ਪਰਿਵਾਰ ਸਦਮੇ ’ਚ
ਨਸ਼ਾ ਕਰਨ ਤੋਂ ਰੋਕਣ ਲਈ ਜ਼ੰਜੀਰਾਂ ’ਚ ਬੰਨ੍ਹੀ ਸੀ ਜਵਾਨ ਕੁੜੀ
ਪਰਿਵਾਰ ਦਾ ਇਲਜ਼ਾਮ ਨਸ਼ਾ ਤਸਕਰਾਂ ਨੇ ਕੀਤਾ ਅਗਵਾਹ
ਪਰਿਵਾਰ ਨੇ ਪੁਲਿਸ ਨੂੰ ਦਿੱਤੀ ਧਮਕੇ
ਪੁਲਿਸ ਜਲਦ ਕਰੇ ਕਾਰਵਾਈ ਨਹੀਂ ਤਾਂ ਕਰ ਲਵਾਂਗੇ ਖੁਦਕੁਸ਼ੀ– ਪਰਿਵਾਰ
Watch Video
