ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਪਾਕਿਸਤਾਨ ਨੂੰ ਪਾਈਆਂ ਲਾਹਣਤਾ, ਕਿਹਾ ਇਹ…!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਾਕਿਸਤਾਨ ਸਰਕਾਰ ਤੇ ਨਿਸ਼ਾਨੇ ਸਾਧੇ। ਉਹਨਾਂ ਨੇ ਕਿਹਾ ਹੈ ਕਿ ਇਹ ਦੁਨਿਆ ਦੀ ਪਹਿਲੀ ਮਿਸਾਲ ਹੋਵੇਗੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਾਕਿਸਤਾਨ ਸਰਕਾਰ ਤੇ ਨਿਸ਼ਾਨੇ ਸਾਧੇ। ਉਹਨਾਂ ਨੇ ਕਿਹਾ ਹੈ ਕਿ ਇਹ ਦੁਨਿਆ ਦੀ ਪਹਿਲੀ ਮਿਸਾਲ ਹੋਵੇਗੀ ਜਿੱਥੇ ਧਾਰਮਿਕ ਸਥਾਨ ਤੇ ਜਾਣ ਲਈ ਇਕ ਮੁਰੀਦ ਨੂੰ ਪੈਸੇ ਦੇਣਗੇ ਪੈਣਗੇ। ਇਸ ਵੱਡੀ ਸ਼ਰਮ ਵਾਲੀ ਕੋਈ ਗੱਲ ਨਹੀਂ ਹੋਵੇਗੀ।

Harsimrat kaur badal

ਇਸ ਤੋਂ ਇਲਾਵਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਵਿਖੇ 550ਵੇਂ ਸਾਲਾਂ ਨੂੰ ਸਮਰਪਿਤ ਹਸਪਤਾਲ ਚ ਪੌਂਦੇ ਲਗਾਏ। ਇਸ ਦੌਰਾਨ ਉਹਨਾਂ ਨੇ ਪਾਕਿਸਤਾਨ ਵੱਲੋਂ ਵਾਧੂ ਫੀਸ ਵਸੂਲਣ ਦਾ ਕਾਰਨ ਉਸਦੀ ਆਰਥਿਕ ਮੰਦ ਦੱਸਿਆ।

Leave a Reply

Your email address will not be published. Required fields are marked *