ਪ੍ਰਕਾਸ਼ ਪੂਰਬ ਦੀ ਸਟੇਜ ‘ਤੇ ਸਿਆਸਤ ਜਾਰੀ, ਹੁਣ ਨਵਤੇਜ ਚੀਮਾ ਨੇ ਕਹੀ ਇਹ ਵੱਡੀ ਗੱਲ…!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਪੂਰਥਲਾ ‘ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਦੀ ਸਟੇਜ ਲਗਾਉਣ ਨੂੰ ਲੈ ਕੇ ਦੋਵੇਂ ਰਿਵਾਇਤੀ ਪਾਰਟੀਆਂ ‘ਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਪੂਰਥਲਾ ‘ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਦੀ ਸਟੇਜ ਲਗਾਉਣ ਨੂੰ ਲੈ ਕੇ ਦੋਵੇਂ ਰਿਵਾਇਤੀ ਪਾਰਟੀਆਂ ‘ਚ ਖਿੱਚੋਤਾਣ ਜਾਰੀ ਹੈ। ਇਸ ਤੇ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਦਸ ਦਈਏ ਕਿ ਨਵਤੇਜ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਘੱਟੋ-ਘੱਟ 5 ਕਨਾਲ ‘ਚ ਸਟੇਜ ਲਗਾਉਣਾ ਚਾਹੁੰਦੀ ਹੈ।

Navtej Cheema

ਪਰ ਸ਼੍ਰੋਮਣੀ ਅਕਾਲੀ ਦਲ ਜੋ ਸਟੇਜ ਲਗਾ ਰਹੀ ਹੈ ਉਹ ਸਿਰਫ 5000 ਬੰਦੇ ਲਈ ਹੋਵੇਗੀ ਜੋ ਕਿ ਨਾਕਾਫੀ ਹੋਵੇਗੀ। ਦੂਜੇ ਪਾਸੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਧਾਰਮਿਕ ਸਮਾਗਮ ਦੀ ਸਟੇਜ ਪਹਿਲਾਂ ਵੀ SGPC ਤੇ ਸ਼੍ਰੋਮਣੀ ਅਕਾਲੀ ਦਲ ਹੀ ਕਰਦੇ ਆਏ ਨੇ ਤੇ ਹੁਣ ਵੀ ਉਹੀ ਕਰਨਗੇ।

 

Leave a Reply

Your email address will not be published. Required fields are marked *