ਆਖਿਰ ਪੁਲਿਸ ਗਾਇਕ ਐਲੀ ਮਾਂਗਟ ਨੂੰ ਪੇਸ਼ੀ ਤੋਂ ਪਹਿਲਾ ਕਿਉਂ ਲੈਕੇ ਗਈ ਹਸਪਤਾਲ ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਪਿਛਲੇ ਕਾਫੀ ਦਿਨਾਂ ਤੋਂ ਸੁਰਖੀਆਂ ‘ਚ ਬਣੇ ਹੋਏ ਹਨ। ਦਸ ਦਈਏ ਕਿ ਸੋਸ਼ਲ ਮੀਡੀਆ ਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਪਿਛਲੇ ਕਾਫੀ ਦਿਨਾਂ ਤੋਂ ਸੁਰਖੀਆਂ ‘ਚ ਬਣੇ ਹੋਏ ਹਨ। ਦਸ ਦਈਏ ਕਿ ਸੋਸ਼ਲ ਮੀਡੀਆ ਤੇ ਦੋਹਾਂ ਵਿਚਾਲੇ ਹੋਈ ਸ਼ਬਦੀ ਲੜਾਈ ਤੋਂ ਬਾਅਦ ਦੋਹਾਂ ਨੇ ਇਕ ਦੂਜੇ ਨੂੰ ਲਲਕਾਰਦੇ ਹੋਏ ਮੁਹਾਲੀ ‘ਚ ਇਕੱਠੇ ਹੋਣ ਲਈ ਲਲਕਾਰਿਆ।

Elly mangat

ਪਰ ਇੱਕਠੇ ਹੋਣ ਤੋਂ ਪਹਿਲਾਂ ਹੀ ਐਲੀ ਮਾਂਗਟ ਨੂੰ ਹਿਰਾਸਤ ਚ ਲੈ ਲਿਆ। ਦਸ ਦਈਏ ਕਿ ਕੋਰਟ ਨੇ ਐਲੀ ਮਾਂਗਟ ਨੂੰ ਦੋ ਦਿਨ ਦੀ ਪੁਲਿਸ ਰਿਮਾਂਡ ਤੇ ਭੇਜਿਆ ਸੀ ਜਿਸ ਤੋਂ ਬਾਅਦ ਐਲੀ ਮਾਂਗਟ ਨੂੰ ਕੋਰਟ ਚ ਪੇਸ਼ ਕੀਤਾ ਜਾਣਾ ਹੈ ਪਰ ਇਸ ਤੋਂ ਪਹਿਲਾ ਪੁਲਿਸ ਐਲੀ ਮਾਂਗਟ ਨੂੰ ਹਸਪਤਾਲ ਚ ਲੈ ਕੇ ਗਈ। ਦਸ ਦਈਏ ਸਿ ਹਸਪਤਾਲ ਚ ਐਲੀ ਮਾਂਗਟ ਦਾ ਮੈਡੀਕਲ ਟੈਸਟ ਕਰਵਾਇਆ ਗਿਆ.।

Leave a Reply

Your email address will not be published. Required fields are marked *