ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੱਲ੍ਹ ਵੀ ਫਰੀਦਕੋਦ ਚ ਇਕ ਪੁਲਿਸ ਵਾਲਾ ਲੋਕਾਂ ਨੂੰ ਡਰਾ ਕੇ ਚਲਾਨ ਦੇ ਨਾਂ ’ਤੇ ਪੈਸੇ ਹੜਪ ਰਿਹਾ ਸੀ | ਜਿਸ ਤੋਂ ਗੁੱਸੇ ਚ ਆਏਲੋਕਾਂ ਨੇ ਮੁਲਾਜ਼ਮ ਨੂੰ ਘੇਰ ਕੇ ਉਸ ਨਾਲ ਕੁੱਟ–ਮਾਰ ਕੀਤੀ ਸੀ | ਤੇ ਉਸ ਦੀ ਵਰਦੀ ਵੀ ਪਾੜੀ ਸੀ..ਇਸ ਪੁਲਿਸ ਮੁਲਾਜਮ ਨੂੰਇਸ ਦੇ ਸਾਥੀ ਵਲੋਂ ਬਹੁਤ ਮੁਸ਼ਕਿਲ ਨਾਲ ਲੋਕਾਂ ਦੀ ਭੀੜ ਚੋਂ ਬਾਹਰ ਕੱਢਿਆ ਗਿਆ ਸੀ |
ਤੇ ਅੱਜ ਅਮ੍ਰਿਤਸਰ ਦੇ ਪਿੰਡ ਚੌਗਾਵਾ‘ਚ ਤਰਨਤਾਰਨ ਦੀ ਪੁਲਿਸ ਨੂੰ ਓਸ ਵੇਲੇ ਰੇਡ ਕਰਨਾ ਮਹਿੰਗਾ ਪਿਆ | ਜਦੋਂ ਇਥੋਂ ਦੇ ਲੋਕਾਂ ਨੇ ਸਬ–ਇੰਸਪੈਕਟਰ ਬਲਦੇਵਸਿੰਘ ਦੀ ਜੰਮਕੇ ਕੁੱਟਮਾਰ ਕੀਤੀ | ਨਾਲ ਹੀ ਉਹਨਾਂ ਦੇ ਨਾਲ ਆਈ ਪੁਲਿਸ ਪਾਰਟੀ ਨੂੰ ਬੰਦੀ ਬਣਾ ਲਿਆ | ਸਾਬਕਾ ਸਰਪੰਚਨੇ ਇਲਜ਼ਾਮ ਲਾਇਆ ਕਿ ਸਬ–ਇੰਸਪੈਕਟਰ ਬਲਦੇਵ ਸਿੰਘ ਜਾਣਬੁੱਝ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਐ |
Watch Video
https://youtu.be/_vo35LsLSPI
