ਪਠਾਨਕੋਟ -ਫ਼ਰਜੀ ਪੱਤਰਕਾਰ ‘ਤੇ ਰੇਪ ਦਾ ਮਾਮਲਾ ਦਰਜ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜ਼ਿਲ੍ਹਾ ਪਠਾਨਕੋਟ ਦੇ ਇੱਕ ਫ਼ਰਜੀ ਪੱਤਰਕਾਰ ‘ਤੇ ਰੇਪ ਦਾ ਮਾਮਲਾ ਦਰਜ ਹੋਇਆ | ਪੀੜਤ ਲੜਕੀ ਦਾ ਇਲਜ਼ਾਮ ਐ..ਕਿ ਵਿਆਹਿਆ ਹੋਣ ਦੇ ਬਾਵਜੂਦ ਹਰੀਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜ਼ਿਲ੍ਹਾ ਪਠਾਨਕੋਟ ਦੇ ਇੱਕ ਫ਼ਰਜੀ ਪੱਤਰਕਾਰ ‘ਤੇ ਰੇਪ ਦਾ ਮਾਮਲਾ ਦਰਜ ਹੋਇਆ | ਪੀੜਤ ਲੜਕੀ ਦਾ ਇਲਜ਼ਾਮ ਐ..ਕਿ ਵਿਆਹਿਆ ਹੋਣ ਦੇ ਬਾਵਜੂਦ ਹਰੀਸ਼ ਮਹਾਜਨ ਨਾਂ ਦੇ ਇਸ ਨੌਜਵਾਨ ਨੇ ਇਸ ਨਾਲ ਝੂਠ ਬੋਲਕੇ ਸਬੰਧ ਬਣਾਏ..ਜਦਕਿ ਇਸਦੇ ਤਿੰਨ ਬੱਚੇ ਵੀ ਹਨ |

ਤੇ ਜਦੋਂ ਗੱਲ ਕੀਤੀ ਤਾਂ ਹੱਕ ਮੰਗਣ ‘ਤੇ ਪਰਿਵਾਰ ਤੇ ਪੀੜਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿਤੀਆਂ | ਪੀੜਤਾ ਨੇ ਇੰਨਸਾਫ਼ ਦੀ ਮੰਗ ਕੀਤੀ ਐ..ਓਧਰ ਪੁਲਿਸ ਮੁਤਾਬਿਕ ਜਾਂਚ ਕੀਤੀ ਜਾ ਰਹੀ ਐ |

Watch Video

https://youtu.be/DGulBa_R1Gg

Leave a Reply

Your email address will not be published. Required fields are marked *