ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਤਾਰਨ– ਪਿੰਡ ਪੰਡੌਰੀ ਗੌਲਾਂ ਧਮਾਕਾ ਮਾਮਲਾ
ਮਾਮਲਾ ਟੈਰਰ ਫੰਡਿੰਗ ਨਾਲ ਜੁੜਿਆ ਹੋਇਆ
304 ਤੇ ਐਕਸਪਲੋਸਿਵ ਐਕਟ ਤਹਿਤ ਮਾਮਲਾ ਦਰਜ
ਪੁੱਛਗਿੱਛ ਲਈ 8 ਲੋਕਾਂ ਨੂੰ ਲਿਆ ਹਿਰਾਸਤ ਵਿੱਚ
ਧਮਾਕੇ ਵਿੱਚ ਜ਼ਖ਼ਮੀ ਹੋਏ ਗੁਰਜੰਟ ਸਿੰਘ ਦੇ ਕਰੀਬੀ ਦੇ ਘਰ ਛਾਪੇਮਾਰੀ
ਗੁਰਜੰਟ ਸਿੰਘ ਦੇ ਕਰੀਬੀ ਹਰਜੀਤ ਸਿੰਘ ਦੇ ਘਰ ਕੀਤੀ ਛਾਪੇਮਾਰੀ
Watch Video
https://youtu.be/eDJU5l10TIM
