SDM ਨੇ ਹੀ ਕੀਤੀ ਸਰਕਾਰੀ ਖਜ਼ਾਨੇ ਦੇ ਨਾਲ ਛੇੜਛਾੜ, ਮਾਮਲਾ ਹੋਇਆ ਦਰਜ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ਦੇ ਜਿਲ੍ਹਾਂ ਪੱਟੀ ਦੀ ਪੁਲਿਸ ਨੇ ਸਰਕਾਰੀ ਖਜਾਨੇ ਦੇ ਨਾਲ ਛੇੜਛਾੜ ਕਰਨ ਤੇ ਗਬਨ ਦੇ ਦੋਸ਼ ਚ ਧੋਖਾਧੜੀ  ਦੇ ਮਾਮਲਿਆਂ ਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ਦੇ ਜਿਲ੍ਹਾਂ ਪੱਟੀ ਦੀ ਪੁਲਿਸ ਨੇ ਸਰਕਾਰੀ ਖਜਾਨੇ ਦੇ ਨਾਲ ਛੇੜਛਾੜ ਕਰਨ ਤੇ ਗਬਨ ਦੇ ਦੋਸ਼ ਚ ਧੋਖਾਧੜੀ  ਦੇ ਮਾਮਲਿਆਂ ਚ SDM ਸਮੇਤ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਹ ਮਾਮਲਾ ਮੌਜੂਦਾ SDM ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।

SDM

ਦੱਸਿਆ ਜਾ ਰਿਹਾ ਹੈ ਕਿ SDM ਅਨੂਪ੍ਰੀਤ ਕੌਰ ਨੇ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਦੌਰਾਨ ਐਕਵਾਇਰ ਕੀਤੀ ਗਈ ਜਮੀਨ ਤੇ ਇਕ ਕਰੋੜ 63 ਲੱਖ 67 ਹਜਾਰ 975 ਰੁਪਏ ਦਾ ਗਬਨ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਇਸ ਖਿਲਾਫ ਸਖਤ ਕਾਰਵਾਈ ਕਰਦੇ ਹੋਏ SDM ਸਮੇਤ ਪੰਜ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *