CM ਸਾਹਿਬ ਦੇ ਆਉਣ ਤੋਂ ਪਹਿਲਾਂ ਜ਼ਖਮੀ ਮਰੀਜ਼ਾਂ ਨੇ ਖੁਦ ਕੀਤੀ ਆਪਣੇ ਬੈੱਡਾਂ ਦੀ ਸਫਾਈ, ਦੇਖੋਂ ਵੀਡੀਓ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਟਾਲਾ ਧਮਾਕੇ ਦੇ ਦੋ ਦਿਨ ਬਾਅਦ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਨਾਲ ਹੀ ਉਹਨਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਟਾਲਾ ਧਮਾਕੇ ਦੇ ਦੋ ਦਿਨ ਬਾਅਦ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਨਾਲ ਹੀ ਉਹਨਾਂ ਨੇ ਲੋਕਾਂ ਦਾ ਦਰਦ ਵੀ ਸੁਣਿਆ। ਇਸ ਤੋਂ ਇਲਾਵਾ ਦਸ ਦਈਏ ਕਿ ਸੀਐੱਮ ਕੈਪਟਨ ਅਮਰਿੰਦਰ ਸਿੰਘ ਜਖਮੀਆਂ ਨੂੰ ਹਸਪਤਾਲ ਚ ਵੀ ਦੇਖਣ ਲਈ ਪਹੁੰਚੇ।

ਦੱਸਿਆ ਜਾ ਰਿਹਾ ਹੈ ਕਿ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਸਫਾਈ ਕੀਤੀ ਗਈ। ਹੱਦ ਤਾਂ ਉਸ ਵੇਲੇ ਹੋ ਗਈ ਜਦੋ ਮਰੀਜ਼ਾ ਤੋਂ ਹੀ ਸਫਾਈ ਕਰਵਾਈ ਗਈ। ਦਸ ਦਈਏ ਕਿ ਮਰੀਜ਼ਾ ਖੁਦ ਆਪਣੇ ਬੈੱਡਾਂ ਦੀ ਸਫਾਈ ਕੀਤੀ। ਜਿਕਰ-ਏ-ਖਾਸ ਹੈ ਕਿ ਬਟਾਲਾ ਹਾਦਸੇ ਦੇ ਸ਼ਿਕਾਰ ਹੋਏ ਮਰੀਜ਼ ਹਸਪਤਾਲ ਚ ਆਪਣੇ ਇਲਾਜ ਕਰਵਾਉਣ ਲਈ ਭਰਤੀ ਹੋਏ ਪਏ ਹਨ। ਜਿਹਨਾਂ ਨੂੰ ਸੀਐੱਮ ਕੈਪਟਨ ਮਿਲ ਕੇ ਗਏ ਹਨ।

Leave a Reply

Your email address will not be published. Required fields are marked *