ਬਟਾਲਾ ਫੈਕਟਰੀ ਧਮਾਕਾ: CM ਕੈਪਟਨ ਨੇ ਲਿਆ ਘਟਨਾ ਵਾਲੀ ਥਾਂ ਪਹੁੰਚ ਲੋਕਾਂ ਤੋਂ ਸੁਣਿਆਂ ਦਰਦ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਟਾਲਾ ‘ਚ ਫੈਕਟਰੀ ‘ਚ ਹੋਏ ਧਮਾਕੇ ਦੇ ਦਰਦਨਾਕ ਮੰਜਰ ਦਾ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਦੌਰਾ ਕੀਤਾ। ਇਸ ਦੌਰਾਨ ਸੀਐੱਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਟਾਲਾ ‘ਚ ਫੈਕਟਰੀ ‘ਚ ਹੋਏ ਧਮਾਕੇ ਦੇ ਦਰਦਨਾਕ ਮੰਜਰ ਦਾ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਦੌਰਾ ਕੀਤਾ।

ਇਸ ਦੌਰਾਨ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਹਲਾਤਾਂ ਦਾ ਜਾਇਜਾ ਲਿਆ ਤੇ ਨਾਲ ਹੀ ਲੋਕਾਂ ਦੀ ਜੁਬਾਨੀ ਦਰਦ ਵੀ ਸੁਣਿਆ।

CM ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਜਖਮੀਆਂ ਨੂੰ ਦੇਖਣ ਲਈ ਹਸਪਤਾਲ ਵੀ ਗਏ।

CM

ਕਾਬਿਲੇਗੌਰ ਹੈ ਕਿ ਪਟਾਕਾ ਫੈਕਟਰੀ ਚ ਜੋਰਦਾਰ ਧਮਾਕਾ ਹੋਇਆ ਜਿਸ ਕਾਰਨ 23 ਲੋਕਾਂ ਦੀ ਮੌਤ ਹੋ ਗਈ ਜਦਕਿ 2 ਦਰਜਨ ਤੋਂ ਵੀ ਵਧ ਲੋਕਾਂ ਦੀ ਮੌਤ ਹੋ ਗਈ।

Leave a Reply

Your email address will not be published. Required fields are marked *