ਧਮਕੀ ਤੋਂ ਬਾਅਦ ਕਿਸੇ ਵੱਡੀ ਸਾਜਿਸ਼ ਦੀ ਫਿਰਾਕ ‘ਚ ਪਾਕਿਸਤਾਨ, ਗੁਜਰਾਤ ‘ਚ ਦਿਖੇ ਪਾਕਿ ਕਮਾਂਡੋਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ-ਪਾਕਿਸਤਾਨ ਵਿਚਾਲੇ ਜੰਮੂ-ਕਸ਼ਮੀਰ ਤੋਂ 370 ਹਟਾਏ ਜਾਣ ਤੋਂ ਬਾਅਦ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।  ਜਿਸ ਕਾਰਨ ਪਾਕਿਸਤਾਨ ਨੇ ਭਾਰਤ ਦੇ ਨਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ-ਪਾਕਿਸਤਾਨ ਵਿਚਾਲੇ ਜੰਮੂ-ਕਸ਼ਮੀਰ ਤੋਂ 370 ਹਟਾਏ ਜਾਣ ਤੋਂ ਬਾਅਦ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।  ਜਿਸ ਕਾਰਨ ਪਾਕਿਸਤਾਨ ਨੇ ਭਾਰਤ ਦੇ ਨਾਲ ਵਪਾਰਕ ਰਿਸ਼ਤੇ ਤੱਕ ਤੋੜ ਦਿੱਤੇ। ਉੱਥੇ ਹੀ ਦਸ ਦਈਏ ਕਿ ਗੁਜਰਾਤ ਦੇ ਕਾਂਡਲਾ ‘ਚ ਪਾਕਿਸਤਾਨ ਦੇ ਕਮਾਂਡੋ ਦੇਖੇ ਗਏ ਹਨ।

Pakistan

ਜਿਸ ਤੋਂ ਬਾਅਦ ਇਲਾਕੇ ਚ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ ਦਸ ਦਈਏ ਕਿ ਪਾਕਿਸਤਾਨ ਵੱਲੋਂ ਗਜਨਵੀ ਮਿਸਾਇਲ ਦਾ ਬਲੂਚਿਸਤਾਨ ‘ਚ ਪਰੀਖਣ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਪਾਕਿਸਤਾਨ ਨੇ ਤਿੰਨ ਦਿਨ ਪਹਿਲਾਂ ਹੀ ਭਾਰਤ ਨੂੰ ਧਮਕੀ ਦਿੱਤੀ ਸੀ।

 

Leave a Reply

Your email address will not be published. Required fields are marked *