ਜਿਮਣੀ ਚੋਣਾਂ ਨੂੰ ਲੈ ਮੀਟਿੰਗਾਂ ਦਾ ਦੌਰ ਜਾਰੀ, ਅਕਾਲੀ ਦਲ ਤੇ ‘ਆਪ’ ਵੱਲੋਂ ਕੀਤੀ ਜਾਵੇਗੀ ਬੈਠਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਿਮਣੀ ਚੋਣਾਂ ਨੂੰ ਲੈ ਮੀਟਿੰਗਾਂ ਦਾ ਦੌਰ ਜਾਰੀ ਅਕਾਲੀ ਦਲ ਤੇ ‘ਆਪ’ ਵੱਲੋਂ ਕੀਤੀ ਜਾਵੇਗੀ ਬੈਠਕ ਬੈਠਕਾਂ ’ਚ ਜਿਮਣੀ ਚੋਣਾਂ ਨੂੰ ਲੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਿਮਣੀ ਚੋਣਾਂ ਨੂੰ ਲੈ ਮੀਟਿੰਗਾਂ ਦਾ ਦੌਰ ਜਾਰੀ

ਅਕਾਲੀ ਦਲ ਤੇ ‘ਆਪ’ ਵੱਲੋਂ ਕੀਤੀ ਜਾਵੇਗੀ ਬੈਠਕ

ਬੈਠਕਾਂ ’ਚ ਜਿਮਣੀ ਚੋਣਾਂ ਨੂੰ ਲੈ ਹੋ ਸਕਦੀ ਹੈ ਚਰਚਾ

ਮੀਟਿੰਗ ਤੋਂ ਬਾਅਦ ਅਕਾਲੀ ਦਲ ਵੱਲੋਂ ਕੀਤੀ ਜਾਵੇਗੀ ਪ੍ਰੈੱਸ ਕਾਨਫਰੰਸ

ਅਕਾਲੀ ਦਲ ਵੱਲੋਂ ਲਿਆ ਜਾ ਸਕਦਾ ਕੋਈ ਵੱਡਾ ਫੈਸਲਾ

‘ਆਪ’ ਵੱਲੋਂ ਲਿਆ ਜਾ ਸਕਦਾ ਜਿਮਣੀ ਚੋਣਾਂ ਲੜਣ ’ਤੇ ਫੈਸਲਾ

Watch Video

Leave a Reply

Your email address will not be published. Required fields are marked *