ਸਰਕਾਰੀ ਸਕੂਲ ਦੇ ਪ੍ਰਿੰਸੀਪਲ ਦਾ ਸ਼ਰਮਨਾਕ ਕਾਰਾ, ਪ੍ਰਿੰਸੀਪਲ ਦਫ਼ਤਰ ’ਚ ਆਉਣ ਵਾਲੇ ਅਧਿਆਪਕਾਂ ਨਾਲ ਕਰਦਾ ਸੀ ਅਸ਼ਲੀਲ ਹਰਕਤਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਸ਼ਿਆਰਪੁਰ ਦੇ ਦਾਤਾਰਪੁਰ ‘ਚ ਇੱਕ ਸਕੂਲ ਪ੍ਰਿੰਸੀਪਲ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਐ | ਪ੍ਰਿੰਸੀਪਲਦੀ ਇੱਕ ਵੀਡੀਓ ਵਾਇਰਲ ਹੋ ਰਹੀ ਐ..ਜਿਸ ‘ਚ ਉਹ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਸ਼ਿਆਰਪੁਰ ਦੇ ਦਾਤਾਰਪੁਰ ‘ਚ ਇੱਕ ਸਕੂਲ ਪ੍ਰਿੰਸੀਪਲ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਐ | ਪ੍ਰਿੰਸੀਪਲਦੀ ਇੱਕ ਵੀਡੀਓ ਵਾਇਰਲ ਹੋ ਰਹੀ ਐ..ਜਿਸ ‘ਚ ਉਹ ਅਧਿਆਪਕਾਵਾਂ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ | 

ਮਾਮਲੇ ‘ਤੇ ਸਿੱਖਿਆ ਵਿਭਾਗ ਦਾ ਕਹਿਣਾ ਐ | ਕਿ ਅਜੇ ਤੱਕ ਕੋਈ ਜਾਣਕਾਰੀ ਨਹੀਂ ਆਈ..ਜੇਕਰ ਇਸ ‘ਚ ਕੋਈਦੋਸ਼ੀ ਪਾਇਆ ਗਿਆ ਤਾਂ ਕਾਰਵਾਈ ਹੋਵੇਗੀ | ਓਧਰ ਪਿੰਡ ਦੇ ਸਰਪੰਚ ਵਲੋਂ ਵੀ ਰਾਜ਼ੀਨਾਮੇ ਨੂੰ ਰਫ਼ਾ–ਦਫ਼ਾਕਰਾਉਣ ਦੀ ਖਬਰ ਐ | ਪਰ ਸਰਪੰਚ ਖੁਦ ਇਸ ਮਾਮਲੇ ਤੋਂ ਇਨਕਾਰ ਕਰ ਰਿਹਾ |

 Watch Video 

https://youtu.be/Tje6nvkhCbE

Leave a Reply

Your email address will not be published. Required fields are marked *