ਨੀਟੂ ਸ਼ਟਰਾਂ ਵਾਲੇ ਤੇ ਟੁੱਟਿਆ ਦੁੱਖਾਂ ਦਾ ਪਹਾੜ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਚ ਨੀਟੂ ਸ਼ਟਰਾਂ ਵਾਲੇ ਦੀ ਧੀ ਇਕ ਸੜ੍ਹਕੀ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਤੋਂ ਬਾਅਦ ਇਲਾਜ ਦੌਰਾਨ ਉਸਦੀ ਇਲਾਜ ਦੌਰਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਚ ਨੀਟੂ ਸ਼ਟਰਾਂ ਵਾਲੇ ਦੀ ਧੀ ਇਕ ਸੜ੍ਹਕੀ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਤੋਂ ਬਾਅਦ ਇਲਾਜ ਦੌਰਾਨ ਉਸਦੀ ਇਲਾਜ ਦੌਰਾਨ ਮੌਤ ਹੋ ਗਈ।  ਉੱਥੇ ਹੀ ਧੀ ਦੀ ਮੌਤ ਤੋਂ ਬਾਅਦ ਨੀਟੂ ਸ਼ਟਰਾਂ ਵਾਲੇ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਇਆ ਹੈ। ਦਸ ਦਈਏ ਕਿ ਨੀਟੂ ਸ਼ਟਰਾ ਦਾ ਬੀਤੇ ਦਿਨ ਸੰਸਕਾਰ ਕੀਤਾ ਜਾ ਚੁੱਕਾ ਹੈ।
neetu

ਕਾਬਿਲੇਗੌਰ ਹੈ ਕਿ ਨੀਟੂ ਸ਼ਟਰਾਵਾਲੇ ਦੀ ਧੀ ਆਟੋ ਚ ਸਕੂਲ ਵੱਲ ਨੂੰ ਜਾ ਰਹੀ ਸੀ ਪਰ ਅਚਾਨਕ ਹੀ ਉਹ ਆਟੋ ਤੋਂ ਥੱਲੇ ਡਿੱਗ ਗਈ ਤੇ ਇਕ ਕਾਰ ਦੀ ਚਪੇਟ ਚ ਆ ਗਈ।

Daughter

ਇਸ ਹਾਦਸੇ ਤੋਂ ਬਾਅਦ ਡਾਕਟਰਾਂ ਵੱਲੋਂ ਨੀਟੂ ਸ਼ਟਰਾ ਵਾਲੇ ਦੀ ਧੀ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਡਾਕਟਰ ਨੀਟੂ ਸ਼ਟਰਾ ਵਾਲੇ ਦੀ ਧੀ ਨੂੰ ਬਚਾ ਨਹੀਂ ਸਕੇ।

Leave a Reply

Your email address will not be published. Required fields are marked *