ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਣ ਗੱਲ ਕਰਦੇ ਨਵਾਂ ਸ਼ਹਿਰ ਦੀ ਜਿਥੋ ਦੇ ਪਿੰਡ ਤਾਜਪੁਰਾ ਚ ਸਤਲੁਜ ਦਰਿਆ ਦਾ ਪਾਣੀ ਨਾਲ ਕਾਫੀ ਨੁਕਸਾਨ ਹੋਇਆ ਹੈ | ਜਿਸ ਨਾਲ ਕਿਸਾਨਾਂ ਦੀ ਕਈ ਏਕੜ ਫਸਲ ਖਰਾਬ ਹੋ ਗਈ ਹੈ | ਤੇ ਕਈ ਪਿੰਡਾਂ ਚ ਪਾਣੀ ਵੜ ਗਿਆ |
ਜਿਸ ਕਾਰਨ ਲੋਕ ਘਰ ਛੱਡ ਜਾਣ ਲਈ ਮਜ਼ਬੂਰ ਹੋ ਰਹੇ ਨੇ | ਉਥੇ ਹੀ ਲੋਕਾਂ ਨੂੰ ਬਚਾਉਣ ਲਈ ਫੌਜ ਵੱਲੋਂ ਰਾਹਤ ਕਾਰਜ ਜਾਰੀ ਨੇ | ਉਥੇ ਹੀ ਲੋਕ ਹੁਣ ਘਰੋਂ ਬਾਹਰ ਰਹਿਣ ਲਈ ਮਜ਼ਬੂਰ ਨੇ | ਤੇ ਕਿਸਾਨ ਫਸਲ ਦੇ ਨੁਕਾਸਨ ਦੀ ਮੰਗ ਕਰ ਰਹੇ ਨੇ |
Watch Video
