ਲੁਧਿਆਣਾ ‘ਚ ਹੜ੍ਹ ਤੋਂ ਬਾਅਦ ਸਾਹਮਣੇ ਆਇਆ ਤਬਾਹੀ ਦੀਆਂ ਦਿਲ ਕੰਬਾਊ ਤਸਵੀਰਾਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬਾ ਪੂਰੀ ਤਰ੍ਹਾਂ ਪਾਣੀ-ਪਾਣੀ ਹੋ ਚੁੱਕਿਆ ਹੈ। ਜਿਸ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋ ਚੁੱਕਿਆ ਹੈ।   ਉੱਥੇ ਹੀ ਲੁਧਿਆਣਾ ਤੋਂ ਦਿਲ ਕੰਬਾਊ ਤਸਵੀਰਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬਾ ਪੂਰੀ ਤਰ੍ਹਾਂ ਪਾਣੀ-ਪਾਣੀ ਹੋ ਚੁੱਕਿਆ ਹੈ। ਜਿਸ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋ ਚੁੱਕਿਆ ਹੈ।

Ludhiana Ludhiana  Ludhiana Ludhiana  ਉੱਥੇ ਹੀ ਲੁਧਿਆਣਾ ਤੋਂ ਦਿਲ ਕੰਬਾਊ ਤਸਵੀਰਾਂ ਸਾਹਮਣੇ ਆਇਆ ਹਨ। ਦਸ ਦਈਏ ਕਿ ਕਈ ਪਿੰਡਾਂ ‘ਚ ਹੜ੍ਹ ਦਾ ਪਾਣੀ ਵੜ ਗਿਆ ਹੈ ਜਿਸ ਕਾਰਨ ਲੋਕ ਘਰੋਂ ਬੇਘਰ ਹੋ ਗਏ ਹਨ।

Ludhiana

Ludhiana

ਉੱਥੇ ਹੀ ਹੜ੍ਹ ਦੇ ਕਾਰਨ 10 ਹਜ਼ਾਰ ਏਕੜ ਫਸਲ ਖਰਾਬ ਹੋ ਗਈ ਹੈ। ਉੱਥੇ ਹੀ ਹੜ੍ਹ ਦੇ ਕਾਰਨ ਲੋਕ ਇਹਨੇ ਜਿਆਦਾ ਮਜਬੂਰ ਹੋ ਗਏ ਹਨ ਕਿ ਉਹ ਰਾਤਾਂ ਛੱਤਾਂ ਤੇ ਸੜ੍ਹਕਾਂ ਤੇ ਗੁਜਾਰ ਰਹੇ ਹਨ।

 

Leave a Reply

Your email address will not be published. Required fields are marked *