ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਪਿੰਡਾਂ ‘ਚ ਐਲਾਨਿਆ ਕੁਦਰਤੀ ਆਫਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਕਈ ਅਜਿਹੇ ਪਿੰਡ ਹਨ ਜੋ ਕਿ ਹੜ੍ਹ ਦੀ ਚਪੇਟ ਚ ਆਏ ਹਨ ਇਹਨਾਂ ਹੀ ਨਹੀਂ  ਕਈ ਅਜਿਹੇ ਵੀ ਪਿੰਡ ਹਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਕਈ ਅਜਿਹੇ ਪਿੰਡ ਹਨ ਜੋ ਕਿ ਹੜ੍ਹ ਦੀ ਚਪੇਟ ਚ ਆਏ ਹਨ ਇਹਨਾਂ ਹੀ ਨਹੀਂ  ਕਈ ਅਜਿਹੇ ਵੀ ਪਿੰਡ ਹਨ ਜਿਹਨਾਂ ਤੇ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ। ਉੱਥੇ ਹੀ ਪੰਜਾਬ ਸਰਕਾਰ ਨੇ ਇਹਨਾਂ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਦੇਖਦੇ ਹੋਏ ਇਸਨੂੰ ਕੁਦਰਤੀ ਆਫਤ ਐਲਾਨ ਕਰ ਦਿੱਤਾ।

Punjab Government

ਇਸ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਕਮਿਸ਼ਨਰ ਮਾਲ ਨੂੰ ਨੋਟੀਫਿਕੇਸਨ ਜਾਰੀ ਕੀਤਾ ਹੈ ਜਿਸ ‘ਚ ਉਹਨਾਂ ਨੇ ਕਿਹਾ ਹੈ ਕਿ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਨੂੰ  ਇਤ ਯੂਨਿਟ ਮੰਨ ਕੇ ਕੁਦਰਤੀ ਆਫਤ ਐਲਾਨ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਨੂੰ ਵੱਖ ਵੱਖ ਕੰਪਨੀਆਂ ਤੋਂ ਬੀਮਾ ਕਲੇਮ ਕਰਨ ਚ ਸੁਵਿਧਾ ਹਾਸਲ ਹੋ ਸਕੇ।

 

 

Leave a Reply

Your email address will not be published. Required fields are marked *