ਪਾਣੀ-ਪਾਣੀ ਹੋਇਆ ਪੰਜਾਬ ! ਪ੍ਰਭਾਵਿਤ ਇਲਾਕਿਆਂ ‘ਚ NDRF ਦੀ ਟੀਮ ਕੀਤੀ ਗਈ ਤੈਨਾਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਲਗਾਤਾਰ ਮੀਂਹ ਪੈ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਇਹਨਾਂ ਹੀ ਨਹੀਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਲਗਾਤਾਰ ਮੀਂਹ ਪੈ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

water  water   ਇਹਨਾਂ ਹੀ ਨਹੀਂ ਭਾਰੀ ਮੀਂਹ ਪੰਜਾਬ ‘ਚ ਹੜ੍ਹ ਦਾ ਕਾਰਨ ਬਣ ਰਿਹਾ ਹੈ। ਉੱਥੇ ਹੀ ਦਸ ਦਈਏ ਕਿ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦੇ ਕਈ ਇਲਾਕਿਆਂ ਚ NDRF ਦੀ ਇਕ ਟੀਮ ਤੈਨਾਤ ਕੀਤੀ ਗਈ ਹੈ

water

ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦੇ ਨਾਲ ਨਜਿਠਿਆ ਜਾ ਸਕੇ। ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਵਧਦਾ ਹੋਇਆ ਦੇਖ ਲੋਕ ਆਪਣੇ ਘਰਾਂ ਛੱਡਣ ਤੇ ਮਜਬੂਰ ਹੋ ਗਏ ਹਨ। ਇਹਨਾਂ ਹੀ ਨਹੀਂ ਜਿਲ੍ਹੇ ਦੇ ਸਾਰੇ ਸਕੂਲਾਂ ਵਿਭਾਗਾਂ ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *