ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਣ ਗੱਲ ਕਰਦੇ ਹਾਂ ਨੰਗਸ ਦੀ ਜਿਥੇ ਪਿੰਡ ਅਜੌਲੀ ਦਾ ਨੌਜਵਾਨ ਸਾਉਦੀ ਅਰਬ ਦੀ ਜੇਲ੍ਹ ਚ ਫਸਿਆ ਹੋਇਆਹੈ | ਦੱਸ ਦਇਏ ਕਿ ਨੌਜਵਾਨ 2011 ਚ ਸਾਉਦੀ ਅਰਬ ਗਿਆ ਸੀ | ਜੋ ਉਥੇ ਡਰਾਇਵਰੀ ਦਾ ਕੰਮ ਕਰਦਾ ਸੀ ਤੇਟਰੱਕ ਦਾ ਮਾਲਕ ਉਸ ਨੂੰ ਵਾਪਸ ਨਹੀਂ ਆਉਣ ਦੇ ਰਿਹਾ |
ਤੇ ਪਿਛੇ ਪਰਿਵਾਰ ਦਾ ਰੋ–ਰੋ ਬੁਰਾ ਹਾਲਹੈ | ਪਰਿਵਾਰ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤਾ ਹੈ | ਕੇ ਉਹਨਾਂ ਦੇ ਪੁੱਤਰ ਨੂੰ ਵਾਪਿਸਲਿਆਉਣ ਵਿੱਚ ਉਹਨਾ ਦੀ ਮਦਦ ਕੀਤੀ ਜਾਵੇ |
Watch Video
