ਏਅਰ ਇੰਡੀਆ ਨੇ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੂੰ ਏਅਰਪੋਰਟ ਤੇ ਜਾਣ ਤੋਂ ਰੋਕਿਆ, ਫਿਰ ਦਿੱਤੀ ਸਫਾਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ‘ਚ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੂੰ ਏਅਰਪੋਰਟ ’ਤੇ ਰੋਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਰਾਗੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ‘ਚ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੂੰ ਏਅਰਪੋਰਟ ’ਤੇ ਰੋਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਰਾਗੀ ਭਾਈ ਬਲਦੇਵ ਸਿੰਘ ਨੂੰ ਗਾਤਰਾ ਸਾਹਿਬ ਪਾ ਕੇ ਲੋਕਲ ਉਡਾਣ ਤੋਂ ਰੋਕਿਆ ਗਿਆ। ਦਸ ਦਈਏ ਕਿ ਇਸ ਸੰਬੰਧੀ ਸਾਰੀ ਘਟਨਾ ਬਾਰੇ ਖੁਦ ਭਾਈ ਬਲਦੇਵ ਸਿੰਘ ਨੇ ਬਿਆਨ ਕੀਤੀ ਹੈ।

 ragi bhai baldev singh vadala

ਉਹਨਾਂ ਨੇ ਕਿਹਾ ਕਿ ਗਾਤਰਾ ਸਾਹਿਬ ਪਾਏ ਜਾਣ ਦੇ ਕਾਰਨ ਹੀ ਉਹਨਾਂ ਨੂੰ ਰੋਕਿਆ ਗਿਆ ਹੈ। ਉੱਥੇ ਹੀ ਇਸ ਮਾਮਲੇ ਤੇ ਏਅਰ ਇੰਡੀਆ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਲੋਕਲ ਉਡਾਣਾਂ ‘ਚ ਕਿਰਪਾਨ ਸਾਹਿਬ ਨੂੰ ਪਾ ਕੇ ਸਫਰ ਕੀਤਾ ਜਾ ਸਕਦਾ ਹੈ ਪਰ ਇਸ ਕਿਰਪਾਨ ਸਾਹਿਬ ਦੀ ਲੰਬਾਈ ਵੱਧ ਤੋਂ ਵੱਧ 9 ਇੰਚ ਦੀ ਹੋਣੀ ਚਾਹੀਦੀ ਹੈ।

 

Leave a Reply

Your email address will not be published. Required fields are marked *