ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲਿਵਿੰਗ ਇੰਡੀਆ ਨਿਊਜ਼ ’ਤੇ ਸਭ ਤੋਂ ਵੱਡੀ ਖ਼ਬਰ
ਬੌਖਲਾਹਟ ’ਚ ਪਾਕਿਸਤਾਨ
ਧਾਰਾ 370 ਹਟਣ ਤੋਂ ਬਾਅਦ ਬੌਖਲਾਹਟ ’ਚ ਪਾਕਿ
ਪਾਕਿਸਤਾਨ ਨੇ ਭਾਰਤ ਨੂੰ ਦਿੱਤੀ ਧਮਕੀ
‘ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਦਿੱਤੀ ਧਮਕੀ’
ਇਮਰਾਨ ਖ਼ਾਨ ਨੇ ਬਾਲਾਕੋਟ ਹਮਲਾ ਵੀ ਕਬੂਲਿਆ
ਭਾਰਤ POK ’ਤੇ ਵੀ ਐਕਸ਼ਨ ਲੈਣਾ ਚਾਹੁੰਦਾ-ਇਮਰਾਨ ਖ਼ਾਨ
ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦਾ ਕੰਮ ਵੀ ਰੋਕਿਆ
Watch Video
