ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤੇ ਅਗਲੀ ਖਬਰ ਮੋਗਾ ਤੋਂ ਹੈ | ਮੋਗਾ ਚ ਵੀ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਗਈ |
ਨਸ਼ੇ ਦੀ ਓਵਰਡੋਜ਼ ਨਾਲ ਇੱਕ ਹੋ ਮੌਤ
ਕਸਬਾ ਬਧਨੀ ਕਲਾਂ ਦੇ ਪਿੰਡ ਰਾਨਿਆ ਦੀ ਘਟਨਾ
ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ
ਮ੍ਰਿਤਕ ਨੌਜਵਾਨ ਦਾ ਨਾਂ ਗੁਰਸੇਵਕ ਸਿੰਘ
Watch Video
https://youtu.be/j4677Ie7GkM
