ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ‘ਚ ਰਵਿਦਾਸ ਮੰਦਿਰ ਦੇ ਢਾਹੇ ਜਾਣ ਦੇ ਕਾਰਨ ਐੱਸਸੀ ਭਾਈਚਾਰੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਦਸ ਦਈਏ ਕਿ ਰਵਿਦਾਸ ਭਾਈਚਾਰਾ ਵੱਲੋਂ ਕੇਂਦਰ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਹੈ। ਜਿਸ ਤੋਂ ਸਾਫ ਪਤਾ ਚਲ ਰਿਹਾ ਹੈ ਕਿ ਰਵਿਦਾਸ ਭਾਈਚਾਰਾ ਆਰ ਪਾਰ ਦੀ ਲੜਾਈ ਲਈ ਤਿਆਰ ਹੈ।
https://www.facebook.com/LivingIndiaNewschannel/videos/2045679165536944/
ਦੱਸਣਯੋਗ ਗੱਲ ਹੈ ਕਿ ਇਸ਼ ਭਾਈਚਾਰੇ ਨੇ ਕੇਂਦਰ ਸਰਕਾਰ ਨੂੰ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ 21 ਤਾਰੀਖ ਨੂੰ ਜੰਤਰ ਮੰਤਰ ਤੇ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਪ੍ਰਦਰਸ਼ਨ ਦੇ ਲਈ ਦੇਸ਼ ਭਰ ਦੇ ਰਵਿਦਾਸ ਸਮਾਜ ਦੇ ਲੋਕ ਜੰਤਰ-ਮੰਤਰ ਤੇ ਪਹੁੰਚਣਗੇ।

