ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਭਰ ਚ ਬੱਕਰਾ ਈਦ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਦਾ ਹੈ | ਜਿਸ ਨੂੰ ਲੈਕੇ ਤਿਆਰੀਆ ਤਕਰੀਬਨ ਪੂਰੀਆ ਚੋ ਚੁੱਕਿਆ ਨੇ |
ਲੁਧਿਆਣਾ ਦੀ ਦਾਣਾ ਮੰਡੀ ਦੇ ਨੇੜੇ ਅੱਜ ਵਪਾਰਿਆ ਵਲੋਂ ਵੱਡੀ ਗਿਣਤੀ ਚ ਬੱਕਰੇ ਲੈ ਕੇ ਪਹੁੰਚ ਰਹੇ ਨੇ | ਜਿਥੇ ਇਕ ਵਪਾਰੀ 1 ਲੱਖ 75 ਹਜਾਰ ਦਾ ਬੱਕਰਾਂ ਲੈਕੇ ਪਹੁੰਚਿਆ ਹੋਇਆ ਹੈ |
Watch Video
