ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੇ ਤੁਸੀ ਛੱਡਣਾ ਚਾਹੁੰਦੇ ਹੋ ਨਸ਼ਾ ਤਾਂ ਤੁਹਾਨੂੰ ਕੋਈ ਰੋਕ ਨਹੀਂ ਸਕਦਾ
ਇਸ ਵਿਅਕਤੀ ਨੇ ਤੋੜੀਆਂ ਨਸ਼ੇ ਦੀਆਂ ਬੇੜੀਆਂ
ਫਿਰੋਜ਼ਪੁਰ ਦੇ ਜਸਵਿੰਦਰ ਸਿੰਘ ਨੇ 17 ਸਾਲ ਪਹਿਲਾ ਛੱਡਿਆ ਸੀ ਨਸ਼ਾ
ਜਸਵਿੰਦਰ ਹਰ ਤਰ੍ਹਾਂ ਦੇ ਕਰਦਾ ਸੀ ਨਸ਼ਾ
ਪੂਰੇ ਮਨ ਨਾਲ ਹੀ ਛ਼ੱਡਿਆ ਜਾ ਸਕਦਾ ਹੈ ਨਸ਼ਾ
ਸਿਰਫ ਨਸ਼ੇ ਛੁਡਾਊ ਕੇਂਦਰਾਂ ਦੇ ਨਾਲ ਹੀ ਨਹੀਂ ਛੱਡਿਆ ਜਾ ਸਕਦਾ ਨਸ਼ਾ
ਦ੍ਰਿੜ ਸੰਕਲਪ ਦੇ ਨਾਲ ਹੀ ਛੱਡਿਆ ਜਾ ਸਕਦਾ ਹੈ ਨਸ਼ਾ
ਜਸਵਿੰਦਰ ਕਰ ਰਿਹਾ ਹੈ ਸਰਕਾਰੀ ਨੌਕਰੀ
ਬੇਟੀ ਨੂੰ ਵੀ ਦੇ ਰਿਹਾ ਬੈਡਮਿੰਟਨ ਦੀ ਕੋਚਿੰਗ
Watch Video
