ਮੀਂਹ ਕਾਰਨ ਡਿੱਗੀ ਕਮਰੇ ਦੀ ਛੱਤ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜਪੁਰ ਦੇ ਪਿੰਡ ਝੋਂਕ ਹਰਿਹਰ ਚ ਤੇਜ ਮੀਂਹ ਕਾਰਨ ਘਰ ਦੀ ਛੱਤ ਡਿੱਗ ਗਈ | ਜਿਸ ਸਮੇਂ ਘਰ ਦੀ ਛੱਤ ਡਿੱਗੀ ਤਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜਪੁਰ ਦੇ ਪਿੰਡ ਝੋਂਕ ਹਰਿਹਰ ਚ ਤੇਜ ਮੀਂਹ ਕਾਰਨ ਘਰ ਦੀ ਛੱਤ ਡਿੱਗ ਗਈ | ਜਿਸ ਸਮੇਂ ਘਰ ਦੀ ਛੱਤ ਡਿੱਗੀ ਤਾਂ ਘਰ ਅੰਦਰ ਕੋਈ ਮੌਜੂਦ ਨਹੀਂ ਸੀ | ਪੀੜਤ ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਏ |

Watch Video

Leave a Reply

Your email address will not be published. Required fields are marked *