ਭਾਰਤ ਤੇ ਪਾਕਿਸਤਾਨ ਦੇ ਖਰਾਬ ਰਿਸ਼ਤਿਆਂ ਦਾ ਦੋਸਤੀ ਬੱਸ ਸੇਵਾ ’ਤੇ ਵੀ ਪਿਆ ਅਸਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ ਤੇ ਪਾਕਿਸਤਾਨ ਵਿਚਾਲੇ ਖਰਾਬ ਹੋ ਰਹੇ ਰਿਸ਼ਤਿਆਂ ਦਾ ਅਸਰ ਹੁਣ ਬੱਸ ਸੇਵਾ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਦਸ ਦਈਏ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ ਤੇ ਪਾਕਿਸਤਾਨ ਵਿਚਾਲੇ ਖਰਾਬ ਹੋ ਰਹੇ ਰਿਸ਼ਤਿਆਂ ਦਾ ਅਸਰ ਹੁਣ ਬੱਸ ਸੇਵਾ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਦਸ ਦਈਏ ਕਿ ਪਾਕਿਸਤਾਨ ਨੇ ਬੀਤੇ ਦਿਨ ਸਮਝੌਤਾ ਐਕਸਪ੍ਰੈਸ ਨੂੰ ਬੰਦ ਕਰ ਦਿੱਤਾ ਗਿਆ ਹੈ।

ਉੱਥੇ ਹੀ ਇਸ ਦਾ ਅਸਰ ਹੁਣ ਦੋਸਤੀ ਬੱਸ ਤੇ ਵੀ ਪੈਂਦੇ ਹੋਏ ਦਿਖ ਰਿਹਾ ਹੈ। ਦਸ ਦਈਏ ਕਿ ਇਸ ਤਣਾਅ ਨਾਲ ਭਰੇ ਮਾਹੌਲ ‘ਚ ਕੋਈ ਵੀ ਵਿਅਖਤੀ ਪਾਕਿਸਤਾਨ ਨਹੀਂ ਜਾ ਰਿਹਾ ਹੈ।

Dosti Bus

ਜਿਸ ਤੇ ਸਾਫ ਪਤਾ ਚਲ ਰਿਹਾ ਹੈ ਕਿ ਰੇਲ ਦੇ ਨਾਲ ਨਾਲ ਭਾਰਤ ਪਾਕਿਸਤਾਨ ਚ ਪਏ ਪਾੜ ਦਾ ਅਸਰ ਬੱਸ ਤੇ ਵੀ ਪੈ ਗਿਆ ਹੈ। ਸ਼ੁਕਰਵਾਰ ਨੂੰ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਜਾਣ ਵਾਲੀ ਬੱਸ ਲਈ ਸਵਾਰੀਆਂ ਨਹੀਂ ਮਿਲਿਆ ਜਿਸ ਕਰਕੇ ਇਸ ਬੱਸ ਨੂੰ ਖਾਲੀ ਹੀ ਰਵਾਨਾ ਕਰਨਾ ਪਿਆ। ਬੱਸ ਦੇ ਡਰਾਇਵਰ ਨੇ ਵੀ ਮੰਨਿਆ ਕਿ  ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਦਾ ਅਸਰ ਹਰ ਪਾਸੇ ਨਜਰ ਆ ਰਿਹਾ ਹੈ ਅਤੇ ਇਸ ਕਰਕੇ ਅੱਜ ਕੋਈ ਵੀ ਸਵਾਰੀ ਨਹੀਂ ਮਿਲੀ। ਫਿਲਹਾਲ ਭਾਰਤ ਸਰਕਾਰ ਵੱਲੋਂ ਬੱਸ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ।

Leave a Reply

Your email address will not be published. Required fields are marked *