ਹੁਣ ਪੰਜਾਬ ਦੀਆਂ ਗਲੀਆਂ ‘ਚ ਕੁੜੀਆਂ ਵੀ ਘੁੰਮ- ਘੁੰਮ ਵੇਚਦੀਆਂ ਨਸ਼ਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਚ ਨੌਜਵਾਨ ਵਰਗ ਨਸ਼ੇ ਦੀ ਚਪੇਟ ਆਉਂਦਾ ਜਾ ਰਿਹਾ ਹੈ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਵੀ ਹੈ। ਨਸ਼ੇ ਦੀ ਓਵਰਡੋਜ਼ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਚ ਨੌਜਵਾਨ ਵਰਗ ਨਸ਼ੇ ਦੀ ਚਪੇਟ ਆਉਂਦਾ ਜਾ ਰਿਹਾ ਹੈ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਵੀ ਹੈ। ਨਸ਼ੇ ਦੀ ਓਵਰਡੋਜ਼ ਦੇ ਕਾਰਨ ਕਈ ਨੌਜਵਾਨ ਮੌਤ ਦੇ ਮੁੰਹ ਚ ਚੱਲੇ ਗਏ ਹਨ ਇਹਨਾਂ ਹੀ ਨਹੀਂ ਤੇ ਕਈਆਂ ਨੇ ਇਸ ਦਲਦਲ ਚ ਵੜ੍ਹ ਕੇ ਆਪਣਾ ਭਵਿੱਖ ਖਰਾਬ ਕਰ ਲਿਆ ਹੈ।

Smuggler  ਪੰਜਾਬ ਦੇ ਮੁੰਡੇ ਪਹਿਲਾਂ ਤੋਂ ਨਸ਼ੇ ਦੀ ਚਪੇਟ ਚ ਸੀ ਤੇ ਹੁਣ ਕੁੜੀਆਂ ਵੀ ਇਸ ਦਲਦਲ ‘ਚ ਧਸ ਰਹੇ ਹਨ। ਉੱਥੇ ਹੀ ਨਸ਼ਾ ਤਸਕਰੀ ਦੇ ਮਾਮਲੇ ਚ ਵੀ ਕੁੜੀਆਂ ਦਾ ਨਾ ਸ਼ਾਮਿਲ ਹੋ ਗਿਆ ਹੈ।

Smuggler

ਦਸ ਦਈਏ ਕਿ ਫਾਜਿਲਕਾ ਚ ਪੁਲਿਸ ਨੇ ਨਸ਼ਾ ਤਸਕਰੀ ਦੇ ਮਾਮਲੇ ਚ ਤਿੰਨ ਲੜਕੀਆਂ ਨੂੰ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕਾਫੀ ਸਮੇਂ ਤੋਂ ਗ੍ਰਿਫਤਾਰ ਕੀਤੀ ਗਈਆਂ ਲੜਕੀਆਂ ਪਿੰਡਾਂ ਚ ਘੁੰਮ ਕੇ ਨਸ਼ਾ ਵੇਚਦੀਆਂ ਸਨ। ਉ੍ੱਥੇ ਹੀ ਪੁਲਿਸ ਨੇ ਬੜੀ ਹੀ ਮੁਸਤੈਦੀ ਦੇ ਨਾਲ ਲੜਕੀਆਂ ਨੂੰ ਕਾਬੂ ਕਰ ਲਿਆ। ਨਾਲ ਹੀ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *