ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਰਹੱਦੀ ਜਿਲ੍ਹੇ ਪਠਾਨਕੋਟ ਚ ਪੰਜਾਬ,ਹਰਿਆਣਾ ਤੇ ਹਿਮਾਚਲ ਤੋਂ ਆਏ ਟਰਾਂਸਪੋਰਟਰ ਪ੍ਰੇਸ਼ਾਨ | ਟਰਾਂਸਪੋਰਟਰਾਂ ਦਾ ਕਹਿਣਆ ਏਕਿ ਉਹ ਪਿਛਲੇ 3 ਦਿਨਾਂ ਤੋਂ ਪੰਜਾਬ–ਕਸ਼ਮੀਰ ਬਾਰਡਰ ਤੇ ਧਾਰਾ 144 ਲੱਗਣ ਕਾਰਨ ਫਸੇ ਨੇ ਤੇ ਟਰੱਕਾਂ ਚ ਲੱਦਿਆਸਮਾਨ ਪਿਆ ਖਰਾਬ ਹੋ ਰਿਹਾ ਏ | ਟਰਾਂਸਪੋਟਰਾਂ ਨੇ ਸਰਕਾਰ ਨੂੰ ਸਮੱਸਿਆ ਦਾ ਹੱਲ ਕਰਨ ਦੀ ਅਪੀਲ ਕੀਤੀ ਏ |
Watch Video
