ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲਿਵਿੰਗ ਇੰਡੀਆ ਨਿਊਜ਼ ’ਤੇ ਅਮਨ ਅਰੋੜਾ ਨੇ ਦਿੱਤਾ ਬਿਆਨ
ਅਮਨ ਅਰੋੜਾ ਨੇ ਮਾਨਸੂਨ ਇਜਲਾਸ ਦੇ ਸਮੇਂ ’ਤੇ ਚੁੱਕੇ ਸਵਾਲ
‘ਸਰਕਾਰ ਢੀਠ ਹੋ ਚੁੱਕੀ, ਇਜਲਾਸ ਦਾ ਸਮਾਂ ਵਧਾਉਣ ਨੂੰ ਤਿਆਰ ਨਹੀਂ’
ਵਿਰੋਧੀਆਂ ਦੇ ਸਵਾਲਾਂ ਤੋਂ ਡਰ ਰਹੀ ਹੈ ਸਰਕਾਰ-ਅਰੋੜਾ
ਲੋਕਾਂ ਦੇ ਮਸਲੇ ਵਿਚਾਰ ਕਰ ਕੇ ਹੱਲ ਹੋਣਗੇ-ਅਰੋੜਾ
ਪਰ ਸਰਕਾਰ ਮਸਲਿਆਂ ਤੋਂ ਹੀ ਭੱਜ ਰਹੀ ਹੈ-ਅਰੋੜਾ
ਬਿਜ਼ਨੈਸ ਐਡਵਾਇਜ਼ਰੀ ਕਮੇਟੀ ਦਾ ਸਿਰਫ਼ ਬਹਾਨਾ-ਅਰੋੜਾ
ਲੋਕਾਂ ਦੀ ਅੱਖਾਂ ’ਚ ਮਿੱਟੀ ਪਾਉਣ ਲਈ ਬਹਾਨੇਬਾਜ਼ੀ-ਅਰੋੜਾ
ਵਿਧਾਨਸਭਾ ਸਪੀਕਰ ਆਪਣੀ ਭੂਮਿਕਾ ਨਹੀਂ ਨਿਭਾ ਰਹੇ-ਅਰੋੜਾ
ਮੁਸ਼ਕਿਲ ਨਾਲ ਸਰਕਾਰ ਅੱਗੇ 8 ਸਵਾਲ ਹੋਣਗੇ-ਅਰੋੜਾ
ਪਰ ਉਨ੍ਹਾਂ ਦਾ ਵੀ ਜਵਾਬ ਦੇਣ ਲਈ ਤਿਆਰ ਨਹੀਂ ਸਰਕਾਰ-ਅਰੋੜਾ
Watch Video
