ਪਾਕਿਸਤਾਨ ਦੀ ਨਾਪਾਕ ਹਰਕਤ, ਗੋਲੀਬਾਰੀ ‘ਚ ਭਾਰਤੀ ਜਵਾਨ ਸ਼ਹੀਦ, ਗੁਰਦਾਸਪੁਰ ਦਾ ਜਵਾਨ ਸ਼ਹੀਦ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨੀ ਪਾਕਿਸਤਾਨ ਵਲੋਂ ਸ਼੍ਰੀਨਗਰ ਚ ਕੀਤੀ ਗਈ ਗੋਲੀਬਾਰੀ ਚ ਰਾਜਿੰਦਰ ਸਿੰਘ ਨਾਂ ਦਾ ਜਵਾਨ ਸ਼ਹੀਦ ਹੋ ਗਿਆ ਹੈ | ਇਹ ਜਵਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨੀ ਪਾਕਿਸਤਾਨ ਵਲੋਂ ਸ਼੍ਰੀਨਗਰ ਚ ਕੀਤੀ ਗਈ ਗੋਲੀਬਾਰੀ ਚ ਰਾਜਿੰਦਰ ਸਿੰਘ ਨਾਂ ਦਾ ਜਵਾਨ ਸ਼ਹੀਦ ਹੋ ਗਿਆ ਹੈ | ਇਹ ਜਵਾਨ ਗੁਰਦਾਸਪੁਰ ਦੇ ਪਿੰਡ ਪਬਾਰਾਲੀ ਦਾ ਰਹਿਣਾ ਵਾਲਾ ਸੀ |

ਰਾਜਿੰਦਰ ਸਿੰਘ ਕਰੀਬ 4 ਸਾਲ ਪਹਿਲਾਂ ਰਾਸ਼ਟਰੀ ਰੈਈਫਲ ਚ ਭਰਤੀ ਹੋਇਆ ਸੀ | ਸ਼ਹੀਦ ਦਾ ਕਰੀਬ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ, ਸ਼ਹੀਦ ਦੀ ਮਾਂ ਦਾ ਕਹਿਣਾ ਹੈ |

Watch Video

Leave a Reply

Your email address will not be published. Required fields are marked *