ਨਸ਼ੇ ਦੀਆ ਬੇੜੀਆਂ ਵਿਚ ਪੰਜਾਬ ਦੀ ਜਵਾਨੀ- ਫਿਰੋਜ਼ਪੁਰ ਵਿਚ ਨਸ਼ੇ ਕਰਕੇ ਜੰਜੀਰਾਂ ‘ਚ ਜਕੜਿਆ ਨੌਜਵਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜ਼ਪੁਰ ਦੇ ਪਿੰਡ ਕਾਦਾ ਬੋੜਾ ’ਚ ਨਸ਼ਿਆਂ ਦਾ ਕਹਿਰ ਜਾਰੀ ਨਸ਼ੇ ਕਾਰਨ ਪ੍ਰੇਸ਼ਾਨ ਨੌਜਵਾਨ ਜ਼ੰਜੀਰਾਂ ’ਚ ਕੈਦ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜ਼ਪੁਰ ਦੇ ਪਿੰਡ ਕਾਦਾ ਬੋੜਾ ’ਚ ਨਸ਼ਿਆਂ ਦਾ ਕਹਿਰ ਜਾਰੀ

ਨਸ਼ੇ ਕਾਰਨ ਪ੍ਰੇਸ਼ਾਨ ਨੌਜਵਾਨ ਜ਼ੰਜੀਰਾਂ ’ਚ ਕੈਦ

ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕਰ ਚੁੱਕਿਆ ਨੌਜਵਾਨ

ਜਿਸ ਤੋਂ ਬਾਅਦ ਪਰਿਵਾਰ ਨੇ ਨੌਜਵਾਨ ਨੂੰ ਜ਼ੰਜੀਰਾਂ ’ਚ ਜਕੜਿਆ

ਨੌਜਵਾਨ ਦੀ ਉਮਰ 40 ਸਾਲ

Watch Video

Leave a Reply

Your email address will not be published. Required fields are marked *